ਨੀਤੀ ਆਯੋਗ ਦੇ ਸਿਹਤ ਸੂਚਕਾਂਕ ‘ਚ ਕੇਰਲਾ ਸਿਖਰ ‘ਤੇ, ਉੱਤਰ ਪ੍ਰਦੇਸ਼ ਪਾਇਆ ਗਿਆ ਸਭ ਤੋਂ ਖਰਾਬ, ਪੰਜਾਬ ਅੱਠਵੇ ਨੰਬਰ ਤੇ ਆਇਆ

ਨੀਤੀ ਆਯੋਗ ਦੇ ਚੌਥੇ ਸਿਹਤ ਸੂਚਕਾਂਕ ਦੇ ਅਨੁਸਾਰ, ਵੱਡੇ ਰਾਜਾਂ ਵਿੱਚੋਂ, ਕੇਰਲ ਇੱਕ ਵਾਰ ਫਿਰ ਸਿਹਤ ਖੇਤਰ ਵਿੱਚ ਸਾਰੇ ਮਾਪਦੰਡਾਂ ‘ਤੇ ਸਿਖਰ ‘ਤੇ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਸਭ ਤੋਂ ਹੇਠਾਂ ਹੈ। ਚੌਥੇ ਸਿਹਤ ਸੂਚਕਾਂਕ ਵਿੱਚ 2019-20 (ਸੰਦਰਭ ਸਾਲ) ਦੀ ਮਿਆਦ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਵਿੱਚ ਪੰਜਾਬ ਰਾਜ ਵੱਲੋ 58.08 ਅੰਕ ਹਾਸਿਲ ਕੀਤੇ … Continue reading ਨੀਤੀ ਆਯੋਗ ਦੇ ਸਿਹਤ ਸੂਚਕਾਂਕ ‘ਚ ਕੇਰਲਾ ਸਿਖਰ ‘ਤੇ, ਉੱਤਰ ਪ੍ਰਦੇਸ਼ ਪਾਇਆ ਗਿਆ ਸਭ ਤੋਂ ਖਰਾਬ, ਪੰਜਾਬ ਅੱਠਵੇ ਨੰਬਰ ਤੇ ਆਇਆ